बुधवार, 3 अगस्त 2016

Satnam Shri Waheguru


ਓਹ ਗੁਰ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ|
ਜਿਨ ਅਲਖ ਅਕਾਲ ਨਿਰੰਜਨਾ, ਜਪਿਓ ਕਰਤਾਰਾ|
ਨਿਜ ਪੰਥ ਚਲਾਇਓ ਖ਼ਾਲਸਾ, ਧਰਿ ਤੇਜ ਕਰਾਰਾ|
ਸਿਰ ਕੇਸ ਧਾਰਿ, ਗਹਿ ਖੜਗ ਕੋ, ਸਭ ਦੁਸ਼ਟ ਪਛਾਰਾ|
ਸੀਲ ਜਤ ਕੀ ਕਛ ਪਹਿਰਿ, ਪਕੜਿਓ ਹਥਿਆਰਾ|
ਸਚ ਫ਼ਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ|

1 टिप्पणी: